Program Officer – Mrs. Rupinder Kaur(HOD)
Assistant Program Officer – Mrs. Priyanka Bansal(Lect.)
ਉਦੇਸ:
- ਰਾਸ਼ਟਰੀ ਏਕੀਕਰਨ ਅਤੇ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ।
- ਮੌਜੂਦਾ ਸੰਦਰਭ ਵਿੱਚ ਸਮਾਜਿਕ ਅਲਾਮਤਾਂ ਨੂੰ ਰੋਕਣ ਲਈ ਉਪਰਾਲਿਆਂ ਦੀ ਲਾਮ ਬੰਦੀ ,ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਕਾਲਜ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ।
- ਸਮਾਜਿਕ ਸਮੱਸਿਆਵਾਂ, ਬੁਰਾਈਆਂ ਨੂੰ ਸਮਝਣਾ ਅਤੇ ਉਪਚਾਰ ਲਈ ਢੰਗ ਤਰੀਕੇ ਲੱਭਣਾ।
- ਵਿਆਗਤੀਗਤ ਅਤੇ ਸਮੂਹਿਕ ਸਮੱਸਿਆਵਾਂ ਦੇ ਅਮਲੀ ਹੱਲ ਲੱਭਣੇ ।
- ਸੂਚੱਜੀ ਲੀਡਰਸ਼ਿਪ ਅਤੇ ਗਰੁੱਪ ਭਾਵਨਾ ਰਾਹੀਂ ਜਿੰਮੇਵਾਰੀ ਨੂੰ ਵੰਡਣ ਦੀ ਭਾਵਨਾ ਵਿਕਸਤ ਕਰਨਾ ।
- ਚੌਗਿਰਦੇ ਦੀ ਸਫਾਈ,ਸਾਂਭ ਸੰਭਾਲ,ਸਵੱਛ ਵਾਤਾਵਰਣ, ਅਤੇ ਸਵੱਛ ਭਾਰਤ ਦੀ ਭਾਵਨਾ ਪੈਦਾ ਕਰਨਾ ।
- ਔਰਤਾਂ ਅਤੇ ਬੱਚਿਆਂ , ਬਜ਼ੁਰਗਾਂ ,ਨੌਜਵਾਨਾ, ਦੀ ਸਮਾਜਿਕ ਸੁਰੱਖਿਆ ਲਈ ਬਣੇ ਕਨੂੰਨਾਂ ਬਾਰੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਨਾ।